Home / ਅੰਤਰ ਰਾਸ਼ਟਰੀ

Category Archives: ਅੰਤਰ ਰਾਸ਼ਟਰੀ

ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ‘ਚ ਕੰਮ ਕਰਨ ਦੀ ਮਨਜ਼ੂਰੀ ਖਤਮ ਕਰਨ ਦੇ ਲਈ ਟਰੰਪ ਦਾ ਵਿਰੋਧ

ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ‘ਚ ਕੰਮ ਕਰਨ ਦੀ ਮਨਜ਼ੂਰੀ ਖਤਮ ਕਰਨ ਦੇ ਲਈ ਟਰੰਪ ਦਾ ਵਿਰੋਧ

ਵਾਸ਼ਿੰਗਟਨ— ਸੰਸਦ ਮੈਂਬਰਾਂ ਤੇ ਪ੍ਰਤੀਨਿਧੀਆਂ ਨੇ ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ‘ਚ ਕੰਮ ਕਰਨ ਦੀ ਮਨਜ਼ੂਰੀ ਖਤਮ ਕਰਨ ਦੇ ਲਈ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਵਿਰੋਧ ਕੀਤਾ ਹੈ। ਅਮਰੀਕਾ ‘ਚ ਵਰਕ ਪਰਮਿਟ ਪਾਉਣ ਵਾਲੇ ਇਹ ਉਹ ਲੋਕ ਹਨ ਜੋ ...

Read More »

ਬਰਤਾਨਵੀ ਡਿਪਲੋਮੈਟ ਨੇ ਸਿੱਖ ਭਾਈਚਾਰੇ ਚ ਉਪਜੇ ਰੋਹ ਅੱਗੇ ਝੁਕਦਿਆਂ ਮੰਗੀ ਮੁਆਫ਼ੀ

ਬਰਤਾਨਵੀ ਡਿਪਲੋਮੈਟ ਨੇ ਸਿੱਖ ਭਾਈਚਾਰੇ ਚ ਉਪਜੇ ਰੋਹ ਅੱਗੇ ਝੁਕਦਿਆਂ ਮੰਗੀ ਮੁਆਫ਼ੀ

ਲੰਡਨ,  ਬਰਤਾਨੀਆ ਦੇ ਇੱਕ ਡਿਪਲੋਮੈਟ ਨੇ ਸ੍ਰੀ ਹਰਿੰਮਦਰ ਸਾਹਿਬ ਨੂੰ ਮਸਜਿਦ ਕਹਿਣ ਬਾਅਦ ਸਿੱਖ ਭਾਈਚਾਰੇ ਵਿੱਚ ਉਪਜੇ ਰੋਹ ਅੱਗੇ ਝੁਕਦਿਆਂ ਮੁਆਫ਼ੀ ਮੰਗ ਲਈ ਹੈ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਅੰਡਰ ਸੈਕਟਰੀ ਸਿਮੋਨ ਮੈਕਡੋਨਲਡ ਨੇ ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਨੂੰ ...

Read More »

ਕਾਂਗਰਸ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ- ਸੀਨੀਅਰ ਕਾਂਗਰਸੀ ਆਗੂ

ਕਾਂਗਰਸ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ- ਸੀਨੀਅਰ ਕਾਂਗਰਸੀ ਆਗੂ

ਨਵੀਂ ਦਿੱਲੀ,  ਸਲਮਾਨ ਖ਼ੁਰਸ਼ੀਦ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਨੇ ਇਕ ਵਿਵਾਦਗ੍ਰਸਤ ਬਿਆਨ ਵਿੱਚ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਬੀਤੇ ਐਤਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿੱਚ ਇਕ ...

Read More »

ਪਾਕਿਸਤਾਨ ਦੇ ਹਾਈ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ

ਪਾਕਿਸਤਾਨ ਦੇ ਹਾਈ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਨੂੰ ਘਟਾਉਣ ਅਤੇ ਬੇਹਤਰ ਸਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਪਰਕ ਬਣਾਏ ਜਾਣ ਦਾ ਸੱਦਾ ਦਿੱਤਾ ...

Read More »

ਟੋਰਾਂਟੋ ‘ਚ ਵੈਨ ਨੇ 9 ਪੈਦਲ ਯਾਤਰੀ ਦਰੜੇ

ਟੋਰਾਂਟੋ ‘ਚ ਵੈਨ ਨੇ 9 ਪੈਦਲ ਯਾਤਰੀ ਦਰੜੇ

ਟੋਰਾਂਟੋ— ਟੋਰਾਂਟੋ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਚਿੱਟੇ ਰੰਗ ਦੀ ਵੈਨ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ ‘ਤੇ ਕੰਟਰੋਲ ਤੋਂ ਬਾਹਰ ਹੋ ਕੇ ਫੁੱਟਪਾਥ ‘ਤੇ ਚੜ ਗਈ, ਜਿਸ ਕਾਰਨ 8 ਤੋਂ 10 ਪੈਦਲ ਯਾਤਰੀ ਉਸ ਦੀ ਲਪੇਟ ‘ਚ ...

Read More »

ਕੁੜੀ ਨੂੰ ਉਸ ਦੇ ਮਾਪਿਆਂ ਨੇ ਦਹਾਕੇ ਤੋਂ ਲੜਕਾ ਬਣਾ ਕੇ ਰੱਖਿਆ

ਕੁੜੀ ਨੂੰ ਉਸ ਦੇ ਮਾਪਿਆਂ ਨੇ ਦਹਾਕੇ ਤੋਂ ਲੜਕਾ ਬਣਾ ਕੇ ਰੱਖਿਆ

ਸੁਲਤਾਨਪੁਰ ਅਫ਼ਗਾਨ ਕੁੜੀ ਨੂੰ ਉਸ ਦੇ ਮਾਪਿਆਂ ਨੇ ਲਗਪਗ ਇਕ ਦਹਾਕੇ ਤੋਂ ਲੜਕਾ ਬਣਾ ਕੇ ਰੱਖਿਆ ਹੋਇਆ ਸੀ। ਇਸ ਪਰਿਵਾਰ ਵਿੱਚ ਪੰਜ ਧੀਆਂ ਹਨ ਤੇ ਸਿਤਾਰਾ ਨੂੰ ‘ਬਾਚਾ ਪੋਸ਼ੀ’ ਬਣਾ ਕੇ ਰੱਖਿਆ ਹੋਇਆ ਸੀ। ਦਾਰੀ ਵਿੱਚ ਮੁੰਡੇ ਦੇ ਪੁਸ਼ਾਕ ਵਾਲੀ ਕੁੜੀ ...

Read More »

ਪਾਕਿ ’ਚ ਲਾਪਤਾ ਹੋਏ ਅਮਰਜੀਤ ਸਿੰਘ ਪਾਕਿ ਦੇ ਸ਼ੇਖੂਪੁਰਾ ਇਲਾਕੇ ’ਚੋਂ ਬਰਾਮਦ

ਪਾਕਿ ’ਚ ਲਾਪਤਾ ਹੋਏ ਅਮਰਜੀਤ ਸਿੰਘ ਪਾਕਿ ਦੇ ਸ਼ੇਖੂਪੁਰਾ ਇਲਾਕੇ ’ਚੋਂ ਬਰਾਮਦ

ਅੰਮ੍ਰਿਤਸਰ,  ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ਵਾਸਤੇ ਗਏ ਜਥੇ ਵਿੱਚ ਸ਼ਾਮਲ ਅਮਰਜੀਤ ਸਿੰਘ, ਵਾਸੀ ਨਿਰੰਜਣਪੁਰ ਜ਼ਿਲ੍ਹਾ ਅੰਮਿ੍ਤਸਰ, ਜੋ ਉਥੇ ਲਾਪਤਾ ਹੋ ਗਿਆ ਸੀ, ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ’ਚੋਂ ਬਰਾਮਦ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਕਫ਼ ਬੋਰਡ ...

Read More »

ਕੈਨੇਡਾ ਦੇ ਸਰੀ ਸ਼ਹਿਰ ‘ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ‘ਖ਼ਾਲਸਾ ਡੇਅ ਪਰੇਡ

ਕੈਨੇਡਾ ਦੇ ਸਰੀ ਸ਼ਹਿਰ ‘ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ‘ਖ਼ਾਲਸਾ ਡੇਅ ਪਰੇਡ

ਸਰੀ (Aman Nagra)- ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ  ਦੇ ਸਰੀ ਸ਼ਹਿਰ ‘ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰੇਕ ਸਾਲ ਕੱਢੀ ਜਾਂਦੀ ‘ਖ਼ਾਲਸਾ ਡੇਅ ਪਰੇਡ’ ‘ਚ ਇਸ ਵਾਰ ਸੰਗਤ ਦਾ ਇਕੱਠ 5 ਲੱਖ ਤੋਂ ਟੱਪਣ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਨੇ ਕੀਤੀ | ...

Read More »

‘ਟ੍ਰਬਨੈਟਰਸ-ਦਾ ਸਾਈਕਲਿਸਟਸ’ ਰਾਹੀਂ ਨੌਜਵਾਨਾਂ ਚ ਸਿੱਖ ਸਰੂਪ ਨੂੰ ਕਾਇਮ ਰੱਖਣ ਲਈ ਪ੍ਰੇਰਨਾ

‘ਟ੍ਰਬਨੈਟਰਸ-ਦਾ ਸਾਈਕਲਿਸਟਸ’ ਰਾਹੀਂ ਨੌਜਵਾਨਾਂ ਚ ਸਿੱਖ ਸਰੂਪ ਨੂੰ ਕਾਇਮ ਰੱਖਣ ਲਈ ਪ੍ਰੇਰਨਾ

ਨਵੀਂ ਦਿੱਲੀ, ਸਾਈਕਲ ਚਲਾਉਣ ਵਾਲੇ ਕਲੱਬ ਵੱਲੋਂ ਜਗਦੀਪ ਸਿੰਘ ਪੁਰੀ ਸਾਈਕਲਿਸਟ ਨੂੰ ਪੱਗ ਦੀ ਥਾਂ ਹੈੱਲਮਟ ਪਾ ਹੀ ਹਿੱਸਾ ਬਣਾਉਣ ਦੀ ਸ਼ਰਤ ਮਗਰੋਂ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਗਏ। ਸ੍ਰੀ ਪੁਰੀ ਵੱਲੋਂ ਆਪਣੀ ਹਰੇਕ ਐਤਵਾਰ ਦੀ ਸਾਈਕਲ ਰੈਲੀ ਦੌਰਾਨ ਨੌਜਵਾਨਾਂ ...

Read More »

ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਏਅਰ ਇੰਡੀਆ ਦੀ  ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਅੰਮ੍ਰਿਤਸਰ, ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਅੰਮ੍ਰਿਤਸਰ-ਬਰਮਿੰਘਮ ਏਅਰ ਇੰਡੀਆ ਨੇ ਸਿੱਧੀ ਉਡਾਨ ਦੀ ਗਿਣਤੀ ਦੋ ਤੋਂ ਵਧਾ ਕੇ ਪ੍ਰਤੀ ਹਫਤਾ ਤਿੰਨ ਦਿਨ ਕਰ ਦਿੱਤੀ ਹੈ। ਇਸ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਦੀ ਚਿਰੋਕਣੀ ਮੰਗ ਅੰਸ਼ਕ ਰੂਪ ਵਿੱਚ ਪੂਰੀ ਹੋ ਗਈ ...

Read More »
Scroll To Top