Home / ਪੰਜਾਬ

Category Archives: ਪੰਜਾਬ

ਆਲ ਇੰਡੀਆ ਰੇਡੀਓ ਵਲੋਂ ਅੰਮ੍ਰਿਤਸਰ ਤੋਂ ਨਵੇਂ ਐੱਫ. ਐੱਮ. ਚੈਨਲ ‘ਦੇਸ਼ ਪੰਜਾਬ’ ਦੀ ਸ਼ੁਰੂਆਤ

ਆਲ ਇੰਡੀਆ ਰੇਡੀਓ ਵਲੋਂ ਅੰਮ੍ਰਿਤਸਰ ਤੋਂ ਨਵੇਂ ਐੱਫ. ਐੱਮ. ਚੈਨਲ ‘ਦੇਸ਼ ਪੰਜਾਬ’ ਦੀ ਸ਼ੁਰੂਆਤ

ਅੰਮ੍ਰਿਤਸਰ ਡਾ. ਏ. ਸੂਰੀਆ ਪ੍ਰਕਾਸ਼ ਚੇਅਰਮੈਨ ਪ੍ਰਸਾਰ ਭਾਰਤੀ  ਨੇ ਆਲ ਇੰਡੀਆ ਰੇਡੀਓ 20 ਕਿਲੋਵਾਟ ਐੱਫ. ਐੱਮ. ਟਰਾਂਸਮੀਟਰ ਜੋ ਕਿ ਅਟਾਰੀ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਘਰਿੰਡਾ ਵਿਖੇ ਸਥਿਤ ਹੈ, ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਟਰਾਂਸਮੀਟਰ ਘਰੇਲੂ ਅਤੇ ...

Read More »

ਸਿਆਸੀ ਪਾਰਟੀਆਂ ਨੂੰ TV ਮੀਡੀਆ ਚ ਇਸ਼ਤਿਹਾਰਾਂ ਲਈ MCMC ਤੋਂ ਮਨਜ਼ੂਰੀ ਲੈਣੀ ਲਾਜ਼ਮੀ-ਸੁਪਰੀਮ ਕੋਰਟ

ਸਿਆਸੀ ਪਾਰਟੀਆਂ ਨੂੰ TV ਮੀਡੀਆ ਚ ਇਸ਼ਤਿਹਾਰਾਂ ਲਈ MCMC ਤੋਂ ਮਨਜ਼ੂਰੀ ਲੈਣੀ ਲਾਜ਼ਮੀ-ਸੁਪਰੀਮ ਕੋਰਟ

ਚੰਡੀਗੜ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਭਾਰਤੀ ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਬਾਰੇ ਸਿਆਸੀ ਪਾਰਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤਹਿਤ ਸਿਆਸੀ ਪਾਰਟੀਆਂ ਨੂੰ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੌਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕਰਾਰ ...

Read More »

ਜੇਲ ਵਾਰਡਰ ਹਰਮਨਪ੍ਰੀਤ ਸਿੰਘ  ਨੂੰ 17,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ

ਜੇਲ ਵਾਰਡਰ ਹਰਮਨਪ੍ਰੀਤ ਸਿੰਘ  ਨੂੰ 17,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ

ਚੰਡੀਗੜ੍ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਲਾ ਜੇਲ ਬਰਨਾਲਾ ਵਿਖੇ ਤਾਇਨਾਤ ਜੇਲ ਵਾਰਡਰ ਹਰਮਨਪ੍ਰੀਤ ਸਿੰਘ  ਨੂੰ 17,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਜੇਲ ਵਾਰਡਰ ਨੂੰ ...

Read More »

ਔਰਤ ਨੇ ਕਾਰ ਨਾਲ ਔਰਤ ਨੂੰ ਕੁਚਲਿਆ

ਔਰਤ ਨੇ ਕਾਰ ਨਾਲ ਔਰਤ ਨੂੰ ਕੁਚਲਿਆ

ਜਲੰਧਰ ਜੋਤੀ ਚੌਕ ‘ਚ ਅੱਜ ਸਵੇਰੇ ਬੈਂਕ ਆਫ ਬੜੋਦਰਾ ਕੋਲ ਇਕ ਮਹਿਲਾ ਡਰਾਈਵਰ ਤੋਂ ਕਾਰ ਬੇਕਾਬੂ ਹੋ ਗਈ। ਇਸ ਦੌਰਾਨ ਕਾਰ ਨੇ ਪੈਦਲ ਜਾ ਰਹੀ ਮਹਿਲਾ ਨੂੰ ਕੁਚਲ ਦਿੱਤਾ ਅਤੇ ਉਸ ਦੇ ਬਾਅਦ ਕੈਸ਼ ਵੈਨ ਸਮੇਤ ਕਈ ਗੱਡੀਆਂ ਨੂੰ ਆਪਣੀ ...

Read More »

ਤਿਹਾੜ ਜੇਲ ‘ਚ ਸਜ਼ਾ ਕੱਟ ਰਹੇ ਕੈਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਭੇਜੀ ਸੌਗਾਤ

ਤਿਹਾੜ ਜੇਲ ‘ਚ ਸਜ਼ਾ ਕੱਟ ਰਹੇ ਕੈਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਭੇਜੀ ਸੌਗਾਤ

ਅੰਮ੍ਰਿਤਸਰ ਤਿਹਾੜ ਜੇਲ ‘ਚ ਸਜ਼ਾ ਕੱਟ ਰਹੇ ਕੈਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਵਿਸ਼ੇਸ਼ ਸੌਗਾਤ ਭੇਜੀ ਹੈ। ਜਾਣਕਾਰੀ ਮੁਤਾਬਕ ਸਮਾਜ ਸੇਵੀ ਹੱਥ ਕੈਦੀਆਂ ਨੇ ਸੰਗਤ ਲਈ ਹੱਥੀਂ ਤਿਆਰ ਕੀਤੇ ਬਿਸਕੁਟ, ਨਮਕੀਨ, ਪੇਠਾ ਤੇ ਹੋਰ ਸਾਮਾਨ ਭੇਜਿਆ ਤੇ ਨਾਲ ਹੀ ਜਲਦ ...

Read More »

ਬਸਪਾ ਆਗੂ ਦੇ ਭਰਾ ਦੀ ਹੱਤਿਆ, ਫਿਲੌਰ-ਅਪਰਾ ਮਾਰਗ ‘ਤੇ ਜਾਮ

ਬਸਪਾ ਆਗੂ ਦੇ ਭਰਾ ਦੀ ਹੱਤਿਆ, ਫਿਲੌਰ-ਅਪਰਾ ਮਾਰਗ ‘ਤੇ ਜਾਮ

ਜਲੰਧਰ ਬਸਪਾ ਆਗੂ ਪੁਰਸ਼ੋਤਮ ਲਾਲ ਦੇ ਭਰਾ ਦੀ ਅੱਜ ਸ਼ਾਮ ਅਪਰਾ ਨੇੜਲੇ ਇ ਛੱਪੜ ਕੋਲੋਂ ਲਾਸ਼ ਬਰਾਮਦ ਹੋਈ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਸਰੂਪ ਲਾਲ ਪੁੱਤਰ ਨੰਦਨਲਾਲ ਵਾਸੀ ਅਪਰਾ ਦੇ ਰੂਪ ‘ਚ ਹੋਈ ਹੈ। ...

Read More »

ਵਾਧੂ ਪਾਣੀ ਸਤਲੁਜ ਦਰਿਆ ਚ ਛੱਡਿਆ, ਰਾਤ ਤੱਕ ਹੜ੍ਹ ਆਉਣ ਦਾ ਖਤਰਾ ਫੌਜ਼ ਸੁਰੱਖਿਆ ਬਲ ਚੌਕਸ

ਵਾਧੂ ਪਾਣੀ ਸਤਲੁਜ ਦਰਿਆ ਚ ਛੱਡਿਆ, ਰਾਤ ਤੱਕ ਹੜ੍ਹ ਆਉਣ ਦਾ ਖਤਰਾ ਫੌਜ਼ ਸੁਰੱਖਿਆ ਬਲ ਚੌਕਸ

ਫਿਲੌਰ ਸਤਲੁਜ ਦਰਿਆ ਦੇ ਵਿੱਚ ਪਾਣੀ ਦੇ ਵੱਧ ਰਹੇ ਪੱਧਰ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਅਤੇ ਸੀਮਾ ਸੁਰੱਖਿਆ ਬੱਲ ਤੋਂ ਮਦਦ ਲਈ ਉਨਾਂ ਨੂੰ ਹਾਈ ਅਲਰਟ ‘ਤੇ ਰਹਿਣ ਦੀ ਬੇਨਤੀ ਕੀਤੀ ਹੈ।  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

Read More »

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ‘ਤੇ ਹੋਏ ਹੰਗਾਮੇ ਦੇ ਬਾਅਦ ਦਿੱਤਾ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ‘ਤੇ ਹੋਏ ਹੰਗਾਮੇ ਦੇ ਬਾਅਦ ਦਿੱਤਾ ਅਸਤੀਫਾ

ਨਿਊਯਾਰਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗ੍ਰੇਵਾਲ ਦੀ ਪੱਗ ਨੂੰ ਲੈ ਕੇ ਕੀਤੀ ਨਸਲੀ ਟਿੱਪਣੀ ਕਰਨ ‘ਤੇ ਹੋਏ ਹੰਗਾਮੇ ਦੇ ਬਾਅਦ ਅਸਤੀਫਾ ਦੇ ਦਿੱਤਾ ਹੈ। ਬਰਜਨ ਕਾਊਂਟੀ ਸ਼ੈਰਿਫ ਮਾਈਕਲ ਸੌਡੀਨੋ ਦੇ ...

Read More »

ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਬੋਲਿਆ ਵੱਡਾ ਹਮਲਾ

ਸੁਖਬੀਰ ਬਾਦਲ ਨੇ ਕਾਂਗਰਸ ‘ਤੇ  ਬੋਲਿਆ ਵੱਡਾ ਹਮਲਾ

ਲੁਧਿਆਣਾ : ਛਪਾਰ ਦੇ ਮੇਲੇ ਵਿਚ ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ‘ਚ ਐੱਸ. ਐੱਸ. ਪੀ. ਪੱਧਰ ਦੇ ...

Read More »

ਸਕੂਲਾਂ, ਕਾਲਜਾਂ ‘ਚ ਕੱਲ੍ਹ 25 ਸਤੰਬਰ ਨੂੰ ਛੁੱਟੀ ਦਾ ਐਲਾਨ

ਸਕੂਲਾਂ, ਕਾਲਜਾਂ ‘ਚ ਕੱਲ੍ਹ 25 ਸਤੰਬਰ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਹੜ੍ਹ ਦੇ ਖਤਰੇ ਨੂੰ ਲੈ ਕੇ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) ‘ਚ ਕੱਲ੍ਹ ਭਾਵ 25 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।  

Read More »
Scroll To Top
WP Facebook Auto Publish Powered By : XYZScripts.com