Home / ਇੰਟਰਵਿਊ

Category Archives: ਇੰਟਰਵਿਊ

ਪਿਤਾ ਨੇ ਆਪਣੇ ਬੇਟੇ ਦੇ ਜਨਮ-ਦਿਨ ‘ਤੇ ਚੰਨ ‘ਤੇ ਜ਼ਮੀਨ ਖਰੀਦ ਕੇ ਦੁਨੀਆ ਦਾ ਦਿੱਤਾ ਅਨੋਖਾ ਤੋਹਫਾ !

ਪਿਤਾ ਨੇ ਆਪਣੇ ਬੇਟੇ ਦੇ ਜਨਮ-ਦਿਨ ‘ਤੇ ਚੰਨ ‘ਤੇ ਜ਼ਮੀਨ ਖਰੀਦ ਕੇ ਦੁਨੀਆ ਦਾ ਦਿੱਤਾ ਅਨੋਖਾ ਤੋਹਫਾ !

ਡਕਾਲਾ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸ਼ੌਕ ਹੀ ਵੱਖਰੇ ਹਨ ਜੋ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਅਜਿਹਾ ਹੀ ਕੁੱਝ ਅਨੋਖਾ ਕਰ ਦਿਖਾਇਆ ਪਟਿਆਲਾ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਨਿਵਾਸੀ ਮੁਨੀਸ਼ ਸਿੰਗਲਾ (ਇੰਜੀਨੀਅਰ) ਨੇ। ਉਸ ਨੇ ਆਪਣੇ ਬੇਟੇ ਰਿਤਿਸ਼ ...

Read More »

ਪੰਜਾਬ ਚ ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਕ੍ਰਿਕਟ ਅਕੈਡਮੀ ਆਫ ਪਠਾਨ ਸ਼ਾਖਾ ਖੋਲ੍ਹੀ

ਪੰਜਾਬ ਚ ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਕ੍ਰਿਕਟ ਅਕੈਡਮੀ ਆਫ ਪਠਾਨ ਸ਼ਾਖਾ ਖੋਲ੍ਹੀ

ਲੁਧਿਆਣਾ, ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਚਲਾਈ ਜਾ ਰਹੀ ਕ੍ਰਿਕਟ ਅਕੈਡਮੀ ਆਫ ਪਠਾਨ (ਕੈਪ) ਨੇ  ਪੰਜਾਬ ਵਿੱਚ ਆਪਣੀ ਪਹਿਲੀ ਸ਼ਾਖਾ ਖੋਲ੍ਹੀ ਹੈ। ਅਕੈਡਮੀ ਦੇ ਡਾਇਰੈਕਟਰ ਇਰਫ਼ਾਨ ਪਠਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੇ ਹੋਣਹਾਰ ਖਿਡਾਰੀਆਂ ਦੀ ਖੇਡ ਕਲਾ ...

Read More »

ਪਰਵਾਸੀ ਹੁਨਰਮੰਦ ਵੀਜ਼ੇ ’ਤੇ ਆਸਟਰੇਲੀਆ ਆਉਣ ਵਾਲਿਆਂ ਚ ਪਹਿਲਾ ਸਥਾਨ ਭਾਰਤੀਆਂ ਦਾ

ਪਰਵਾਸੀ ਹੁਨਰਮੰਦ ਵੀਜ਼ੇ ’ਤੇ ਆਸਟਰੇਲੀਆ ਆਉਣ ਵਾਲਿਆਂ ਚ ਪਹਿਲਾ ਸਥਾਨ ਭਾਰਤੀਆਂ ਦਾ

ਸਿਡਨੀ,  ਆਸਟਰੇਲੀਆ ਵਿੱਚ ਸਾਲ 2000 ਤੋਂ 2016 ਤੱਕ ਵੱਖ-ਵੱਖ ਮੁਲਕਾਂ ’ਚੋਂ 20 ਲੱਖ ਦੇ ਕਰੀਬ ਪਰਵਾਸੀ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਮੋਹਰੀ ਹਨ। ਆਸਟਰੇਲੀਆ ਦੇ ਅੰਕੜਾ ਵਿਭਾਗ ਅਨੁਸਾਰ ਇੱਥੇ ਆਉਣ ਵਾਲਿਆਂ ਵਿੱਚ ਭਾਰਤ, ਇੰਗਲੈਂਡ ਅਤੇ ਚੀਨ ਦੇ ਲੋਕਾਂ ਦੀ ਭਰਮਾਰ ...

Read More »

ਭਾਰਤ ਤੇ ਅਮਰੀਕਾ ਚ ਹੋਣ ਵਾਲੀ 2+2 ਗੱਲਬਾਤ 6 ਸਤੰਬਰ ਨੂੰ ਨਵੀਂ ਦਿੱਲੀ ’ਚ

ਭਾਰਤ ਤੇ ਅਮਰੀਕਾ ਚ ਹੋਣ ਵਾਲੀ 2+2 ਗੱਲਬਾਤ 6 ਸਤੰਬਰ ਨੂੰ ਨਵੀਂ ਦਿੱਲੀ ’ਚ

ਵਾਸ਼ਿੰਗਟਨ, ਭਾਰਤ-ਪ੍ਰਸ਼ਾਂਤ ਖਿੱਤੇ ’ਚ ਦਰਪੇਸ਼ ਚੁਣੌਤੀਆਂ ਤੇ ਦੁਵੱਲੇ ਰਣਨੀਤਕ ਸਬੰਧਾਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਸਬੰਧੀ ਭਾਰਤ ਤੇ ਅਮਰੀਕਾ ਵਿੱਚ ਹੋਣ ਵਾਲੀ 2+2 ਗੱਲਬਾਤ 6 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਵੇਗੀ। ਇਹ ਐਲਾਨ ਅਮਰੀਕੀ ਵਿਦੇਸ਼ ਮੰਤਰਾਲੇ ਨੇ  ਕੀਤਾ। ਉਂਜ ਇਸ ...

Read More »

ਪੰਜਾਬ ਯੂਥ ਕਾਂਗਰਸ ਦੇ ਸਕੱਤਰ ਨੂੰ ਜਾਅਲੀ IAS ਨੇ ਲਾ ਤਾ ਲੱਖਾਂ ਰੁਪਏ ਦਾ ਚੂਨਾ

ਪੰਜਾਬ ਯੂਥ ਕਾਂਗਰਸ ਦੇ ਸਕੱਤਰ ਨੂੰ ਜਾਅਲੀ IAS ਨੇ ਲਾ ਤਾ ਲੱਖਾਂ ਰੁਪਏ ਦਾ ਚੂਨਾ

ਲੁਧਿਆਣਾ, ਖੁਦ ਨੂੰ ਆਈਏਐੱਸ ਅਧਿਕਾਰੀ ਤੇ ਉਡਾਣ ਵਿਭਾਗ ਦਾ ਜੁਆਇੰਟ ਸਕੱਤਰ ਦੱਸ ਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਵਿਜੇ ਕੁਮਾਰ ਨੂੰ ਇੱਕ ਵਿਅਕਤੀ ਨੇ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਮੁਲਜ਼ਮ ਨੇ ਪੰਜਾਬ ਯੂਥ ਕਾਂਗਰਸ ਦੇ ਆਗੂ ਨੂੰ ਸਾਹਨੇਵਾਲ ਹਵਾਈ ...

Read More »

ਰਾਜੋਆਣਾ ਦੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਪਤੀ ਦੀਆਂ ਸੇਵਾਵਾਂ ਮੁੱਦੇ ’ਤੇ ਸ਼੍ਰੋਮਣੀ  ਕਮੇਟੀ ਦੁਚਿੱਤੀ ਚ

ਰਾਜੋਆਣਾ ਦੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਪਤੀ ਦੀਆਂ ਸੇਵਾਵਾਂ ਮੁੱਦੇ ’ਤੇ ਸ਼੍ਰੋਮਣੀ  ਕਮੇਟੀ ਦੁਚਿੱਤੀ ਚ

ਪਟਿਆਲਾ,  ਭਾਈ ਬਲਵੰਤ ਸਿੰਘ ਰਾਜੋਆਣਾ ਦੀ ਧਰਮ ਦੀ ਭੈਣ ਕਮਲਦੀਪ ਕੌਰ ਦੇ ਪਤੀ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਮੁਲਾਜ਼ਮ ਸੇਵਾਵਾਂ ਜਾਰੀ ਰੱਖਣ ਦੇ ਮੁੱਦੇ ’ਤੇ ਸ਼੍ਰੋਮਣੀ  ਕਮੇਟੀ ਦੁਚਿੱਤੀ ਵਿੱਚ ਹੈ| ਸ਼੍ਰੋਮਣੀ ਕਮੇਟੀ ਇਸ ਬਾਰੇ ਫੈਸਲਾ ਲੈਣਾ ਚਾਹੁੰਦੀ ਤਾਂ ...

Read More »

ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ,ਸਰਕਾਰੀ ਮਿਡਲ ਸਕੂਲ ਚ ਪੜ੍ਹਦੇ ਸਿਰਫ਼ ਦੋ ਬੱਚੇ !

ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ,ਸਰਕਾਰੀ ਮਿਡਲ ਸਕੂਲ ਚ ਪੜ੍ਹਦੇ ਸਿਰਫ਼ ਦੋ ਬੱਚੇ !

ਬਠਿੰਡਾ, ਮਹਿਰਾਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਪਿੰਡ ਮਹਿਰਾਜ ਦੇ ਮੱਲੂਆਣਾ ਦੇ ਸਰਕਾਰੀ ਮਿਡਲ ਸਕੂਲ ਵਿੱਚ ਹੁਣ ਸਿਰਫ਼ ਦੋ ਬੱਚੇ ਪੜ੍ਹਦੇ ਹਨ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੇ ਮਾਪਿਆਂ ਨੇ ਨੇੜਲੇ ਸਕੂਲ ਵਿੱਚ ਬੱਚੇ ਪੜ੍ਹਾਉਣ ਦੀ ...

Read More »

ਚਹੇੜੂ ਵੇਈਂ ਦੇ ਪਾਣੀ ਚ ਰੁੜ੍ਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਚਹੇੜੂ ਵੇਈਂ ਦੇ ਪਾਣੀ ਚ ਰੁੜ੍ਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ

ਫਗਵਾੜਾ,  ਫਗਵਾੜਾ-ਜਲੰਧਰ ਸੜਕ ’ਤੇ ਚਹੇੜੂ ਵੇਈਂ ਦੇ ਪਾਣੀ ਵਿੱਚ ਕੱਲ੍ਹ ਰੁੜ੍ਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ  ਗੋਤਾਖੋਰਾਂ ਦੀ ਟੀਮ ਨੇ ਲੱਭ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਸਾਹਿਲ ਬੰਗਾ (21) ਪੁੱਤਰ ਤਰਸੇਮ ਲਾਲ ਪਿੰਡ ਘੁੰਮਣਾ ਅਤੇ ਲਵਦੀਪ ਸਿੰਘ ਲੱਕੀ (22) ਪੁੱਤਰ ...

Read More »

ਵੱਟਸਐਪ ਨੇ ਇੱਕ ਸਮੇਂ ਪੰਜ ਤੋਂ ਵੱਧ ‘ਚੈਟਸ’ ਦੇ ਮੈਸੇਜ ਪਾਸ ਕਰਨ ਉੱਤੇ ਰੋਕ ਲਾ ਤੀ

ਵੱਟਸਐਪ ਨੇ ਇੱਕ ਸਮੇਂ ਪੰਜ ਤੋਂ ਵੱਧ ‘ਚੈਟਸ’ ਦੇ ਮੈਸੇਜ ਪਾਸ ਕਰਨ ਉੱਤੇ ਰੋਕ ਲਾ ਤੀ

ਨਵੀਂ ਦਿੱਲੀ, ਸਰਕਾਰ ਦੇ ਦਬਾਅ ਹੇਠ ਆਏ ਵੱਟਸਐਪ ਨੇ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਫੈਲਣ ਤੋਂ ਰੋਕਣ ਲਈ ਆਪਣੀਆਂ ਸੇਵਾਵਾਂ ਉੱਤੇ ਕੁੱਝ ਵਿਸ਼ੇਸ਼ ਕਿਸਮ ਦੀਆਂ ਰੋਕਾਂ ਲਾਉਣ ਦਾ ਫੈਸਲਾ ਕੀਤਾ ਹੈ। ਵੱਟਸਐਪ ਨੇ ਇੱਕ ਸਮੇਂ ਪੰਜ ਤੋਂ ਵੱਧ ‘ਚੈਟਸ’ ਦੇ ਮੈਸੇਜ ...

Read More »

ਵੱਡਾ ਮੌਬ ਲਿੰਚਿੰਗ 84 ਚ ਸਿੱਖ ਦੰਗਿਆਂ ਦੌਰਾਨ ਜਦੋਂ ਹਜ਼ਾਰਾਂ ਸਿੱਖ ਪਰਿਾਵਰਾਂ ਨੂੰ ਜਿੰਦਾ ਜਲਾ ਤਾ

ਵੱਡਾ ਮੌਬ ਲਿੰਚਿੰਗ 84 ਚ ਸਿੱਖ ਦੰਗਿਆਂ ਦੌਰਾਨ ਜਦੋਂ ਹਜ਼ਾਰਾਂ ਸਿੱਖ ਪਰਿਾਵਰਾਂ ਨੂੰ ਜਿੰਦਾ ਜਲਾ ਤਾ

ਨਵੀਂ ਦਿੱਲੀ, ਲੋਕ ਸਭਾ ਦੇ ਮਾਨਸੂਨ ਸੈਸ਼ਨ ‘ਚ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਸਰਕਾਰ ‘ਤੇ ਪਲਟਵਾਰ ਕਰਦਿਆਂ ਕਿਹਾ ਕਿ, ”ਜੁਹੜੀ ਕਾਂਗਰਸ ਸਰਾਕਰ ਉਨ੍ਹਾਂ ਨੂੰ ਮੌਬ ਲਿੰਚਿੰਗ ਦਾ ਪਾਠ ਪੜ੍ਹਾ ਰਹੀ ਹੈ ਉਸ ਸਰਕਾਰ ਨੂੰ ਯਾਦ ਹੋਣਾ ਚਾਹੀਦਾ ਹੈ ...

Read More »
Scroll To Top