Home / ਸਿਖਿਆ

Category Archives: ਸਿਖਿਆ

ਪਿਤਾ ਨੇ ਆਪਣੇ ਬੇਟੇ ਦੇ ਜਨਮ-ਦਿਨ ‘ਤੇ ਚੰਨ ‘ਤੇ ਜ਼ਮੀਨ ਖਰੀਦ ਕੇ ਦੁਨੀਆ ਦਾ ਦਿੱਤਾ ਅਨੋਖਾ ਤੋਹਫਾ !

ਪਿਤਾ ਨੇ ਆਪਣੇ ਬੇਟੇ ਦੇ ਜਨਮ-ਦਿਨ ‘ਤੇ ਚੰਨ ‘ਤੇ ਜ਼ਮੀਨ ਖਰੀਦ ਕੇ ਦੁਨੀਆ ਦਾ ਦਿੱਤਾ ਅਨੋਖਾ ਤੋਹਫਾ !

ਡਕਾਲਾ ਪੰਜਾਬੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਸ਼ੌਕ ਹੀ ਵੱਖਰੇ ਹਨ ਜੋ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਅਜਿਹਾ ਹੀ ਕੁੱਝ ਅਨੋਖਾ ਕਰ ਦਿਖਾਇਆ ਪਟਿਆਲਾ ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਨਿਵਾਸੀ ਮੁਨੀਸ਼ ਸਿੰਗਲਾ (ਇੰਜੀਨੀਅਰ) ਨੇ। ਉਸ ਨੇ ਆਪਣੇ ਬੇਟੇ ਰਿਤਿਸ਼ ...

Read More »

ਪੰਜਾਬ ਚ ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਕ੍ਰਿਕਟ ਅਕੈਡਮੀ ਆਫ ਪਠਾਨ ਸ਼ਾਖਾ ਖੋਲ੍ਹੀ

ਪੰਜਾਬ ਚ ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਕ੍ਰਿਕਟ ਅਕੈਡਮੀ ਆਫ ਪਠਾਨ ਸ਼ਾਖਾ ਖੋਲ੍ਹੀ

ਲੁਧਿਆਣਾ, ਭਾਰਤੀ ਕ੍ਰਿਕਟਰਾਂ ਪਠਾਨ ਭਰਾਵਾਂ ਵੱਲੋਂ ਚਲਾਈ ਜਾ ਰਹੀ ਕ੍ਰਿਕਟ ਅਕੈਡਮੀ ਆਫ ਪਠਾਨ (ਕੈਪ) ਨੇ  ਪੰਜਾਬ ਵਿੱਚ ਆਪਣੀ ਪਹਿਲੀ ਸ਼ਾਖਾ ਖੋਲ੍ਹੀ ਹੈ। ਅਕੈਡਮੀ ਦੇ ਡਾਇਰੈਕਟਰ ਇਰਫ਼ਾਨ ਪਠਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੇ ਹੋਣਹਾਰ ਖਿਡਾਰੀਆਂ ਦੀ ਖੇਡ ਕਲਾ ...

Read More »

ਪਰਵਾਸੀ ਹੁਨਰਮੰਦ ਵੀਜ਼ੇ ’ਤੇ ਆਸਟਰੇਲੀਆ ਆਉਣ ਵਾਲਿਆਂ ਚ ਪਹਿਲਾ ਸਥਾਨ ਭਾਰਤੀਆਂ ਦਾ

ਪਰਵਾਸੀ ਹੁਨਰਮੰਦ ਵੀਜ਼ੇ ’ਤੇ ਆਸਟਰੇਲੀਆ ਆਉਣ ਵਾਲਿਆਂ ਚ ਪਹਿਲਾ ਸਥਾਨ ਭਾਰਤੀਆਂ ਦਾ

ਸਿਡਨੀ,  ਆਸਟਰੇਲੀਆ ਵਿੱਚ ਸਾਲ 2000 ਤੋਂ 2016 ਤੱਕ ਵੱਖ-ਵੱਖ ਮੁਲਕਾਂ ’ਚੋਂ 20 ਲੱਖ ਦੇ ਕਰੀਬ ਪਰਵਾਸੀ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਮੋਹਰੀ ਹਨ। ਆਸਟਰੇਲੀਆ ਦੇ ਅੰਕੜਾ ਵਿਭਾਗ ਅਨੁਸਾਰ ਇੱਥੇ ਆਉਣ ਵਾਲਿਆਂ ਵਿੱਚ ਭਾਰਤ, ਇੰਗਲੈਂਡ ਅਤੇ ਚੀਨ ਦੇ ਲੋਕਾਂ ਦੀ ਭਰਮਾਰ ...

Read More »

ਪੰਜਾਬ ਯੂਥ ਕਾਂਗਰਸ ਦੇ ਸਕੱਤਰ ਨੂੰ ਜਾਅਲੀ IAS ਨੇ ਲਾ ਤਾ ਲੱਖਾਂ ਰੁਪਏ ਦਾ ਚੂਨਾ

ਪੰਜਾਬ ਯੂਥ ਕਾਂਗਰਸ ਦੇ ਸਕੱਤਰ ਨੂੰ ਜਾਅਲੀ IAS ਨੇ ਲਾ ਤਾ ਲੱਖਾਂ ਰੁਪਏ ਦਾ ਚੂਨਾ

ਲੁਧਿਆਣਾ, ਖੁਦ ਨੂੰ ਆਈਏਐੱਸ ਅਧਿਕਾਰੀ ਤੇ ਉਡਾਣ ਵਿਭਾਗ ਦਾ ਜੁਆਇੰਟ ਸਕੱਤਰ ਦੱਸ ਕੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਵਿਜੇ ਕੁਮਾਰ ਨੂੰ ਇੱਕ ਵਿਅਕਤੀ ਨੇ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਮੁਲਜ਼ਮ ਨੇ ਪੰਜਾਬ ਯੂਥ ਕਾਂਗਰਸ ਦੇ ਆਗੂ ਨੂੰ ਸਾਹਨੇਵਾਲ ਹਵਾਈ ...

Read More »

ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ,ਸਰਕਾਰੀ ਮਿਡਲ ਸਕੂਲ ਚ ਪੜ੍ਹਦੇ ਸਿਰਫ਼ ਦੋ ਬੱਚੇ !

ਮੁੱਖ ਮੰਤਰੀ ਦੇ ਪੁਰਖਿਆਂ ਦਾ ਪਿੰਡ,ਸਰਕਾਰੀ ਮਿਡਲ ਸਕੂਲ ਚ ਪੜ੍ਹਦੇ ਸਿਰਫ਼ ਦੋ ਬੱਚੇ !

ਬਠਿੰਡਾ, ਮਹਿਰਾਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਪਿੰਡ ਮਹਿਰਾਜ ਦੇ ਮੱਲੂਆਣਾ ਦੇ ਸਰਕਾਰੀ ਮਿਡਲ ਸਕੂਲ ਵਿੱਚ ਹੁਣ ਸਿਰਫ਼ ਦੋ ਬੱਚੇ ਪੜ੍ਹਦੇ ਹਨ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੇ ਮਾਪਿਆਂ ਨੇ ਨੇੜਲੇ ਸਕੂਲ ਵਿੱਚ ਬੱਚੇ ਪੜ੍ਹਾਉਣ ਦੀ ...

Read More »

ਜਦੋਂ ਸੰਸਦ ‘ਚ ਰਾਹੁਲ ਗਾਂਧੀ ਨੇ ਅੱਖ ਮਾਰੀ ਤਾਂ ਲੋਕਾਂ …..!

ਜਦੋਂ ਸੰਸਦ ‘ਚ ਰਾਹੁਲ ਗਾਂਧੀ ਨੇ ਅੱਖ ਮਾਰੀ ਤਾਂ ਲੋਕਾਂ …..!

ਮੁੰਬਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸੁਰਖੀਆਂ ‘ਚ ਹਨ। ਟਵਿਟਰ ਤੋਂ ਲੈ ਕੇ ਫੇਸਬੁੱਕ ਤਕ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਵਜ੍ਹਾ ਕੁਝ ਹੋਰ ਨਹੀਂ, ਸਗੋਂ ਸੰਸਦ ‘ਚ ਅੱਖ ਮਾਰਨਾ ਹੈ। ਕਦੇ ਅੱਖ ਮਾਰ ਕੇ ਦੁਨੀਆ ਨੂੰ ਦੀਵਾਨਾ ਬਣਾਉਣ ...

Read More »

ਲੌਂਗੋਵਾਲ ਨੇ ਜੇਲ ਚ ਬਲਵੰਤ ਸਿੰਘ ਰਾਜੋਆਣਾ ਨਾਲ ਕੀਤੀ ਮੁਲਾਕਾਤ, ਭੁੱਖ ਹੜਤਾਲ ਖਤਮ

ਲੌਂਗੋਵਾਲ ਨੇ ਜੇਲ ਚ ਬਲਵੰਤ ਸਿੰਘ ਰਾਜੋਆਣਾ ਨਾਲ ਕੀਤੀ ਮੁਲਾਕਾਤ, ਭੁੱਖ ਹੜਤਾਲ ਖਤਮ

ਪਟਿਆਲਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਫਾਂਸੀ ਦੀ ਸਜ਼ਾ ਜ਼ਾਫਤਾ ਪਟਿਆਲਾ ਕੇਂਦਰੀ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਵਲੋਂ ਭੁੱਖ ਹੜਤਾਲ ਖਤਮ ਕਰ ਲਈ ਗਈ ਹੈ। ਇਸ ਦੀ ਜਾਣਕਾਰੀ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ...

Read More »

ਟ੍ਰੈਫਿਕ ਮੁਲਾਜਮਾਂ ਨੂੰ ਸਨਮਾਨਿਤ ਕਰਨ ਦਾ ਇਕ ਅਨੋਖਾ ਤਰੀਕਾ ਸ਼ੁਰੂ

ਟ੍ਰੈਫਿਕ ਮੁਲਾਜਮਾਂ ਨੂੰ ਸਨਮਾਨਿਤ ਕਰਨ ਦਾ ਇਕ ਅਨੋਖਾ ਤਰੀਕਾ ਸ਼ੁਰੂ

ਚੰਡੀਗੜ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਡਿਊਟੀ ਦੌਰਾਨ ਮਿਸਾਲੀ ਉਤਸ਼ਾਹ ਦਿਖਾਉਣ ‘ਤੇ ਆਪਣੇ ਮੁਲਾਜਮਾਂ ਨੂੰ ਸਨਮਾਨਿਤ ਕਰਨ ਦਾ ਇਕ ਅਨੋਖਾ ਤਰੀਕਾ ਸ਼ੁਰੂ ਕੀਤਾ ਹੈ ਤਾਂ ਜੋ ਰਾਹਗੀਰਾਂ ਨੂੰ ਬਚਾਉਣ ਅਤੇ ਸੜਕਾਂ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਭੀੜ-ਭੜੱਕੇ ਤੋਂ ਮੁਕਤ ...

Read More »

ਪੰਜਾਬ ਸਰਕਾਰ ਵੱਲੋਂ  ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ

ਪੰਜਾਬ ਸਰਕਾਰ ਵੱਲੋਂ  ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ

ਚੰਡੀਗੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਦਿਸ਼ਾਂ ਨਿਰਦੇਸ਼ਾਂ ਤਹਿਤ ਹੇਠ ਪੰਜਾਬ ਸਰਕਾਰ ਵੱਲੋਂ  ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ ਦਿੰਦਿਆਂ ਜਿੱਥੇ ਉਨ•ਾਂ ਦੇ ਮਹੀਨਾਵਾਰ ਮਾਣ ਭੱਤਿਆਂ ਵਿੱਚ ਕ੍ਰਮਵਾਰ 1000 ਤੇ 500 ਰੁਪਏ ਵਾਧਾ ਕਰਨ ਦਾ ਫੈਸਲਾ ...

Read More »

ਪੁਲਿਸ ਥਾਣੇ ਚ SHO ਅਤੇ ਮੁਨਸ਼ੀ ਤਾਇਨਾਤੀ 3 ਸਾਲ, ਕਾਂਸਟੇਬਲ, ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ 5 ਸਾਲ ਕਰਨ ਦਾ ਫੈਸਲਾ

ਪੁਲਿਸ ਥਾਣੇ ਚ SHO ਅਤੇ ਮੁਨਸ਼ੀ ਤਾਇਨਾਤੀ 3 ਸਾਲ, ਕਾਂਸਟੇਬਲ, ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ 5 ਸਾਲ ਕਰਨ ਦਾ ਫੈਸਲਾ

ਚੰਡੀਗੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਇਕ ਪੁਲਿਸ ਥਾਣੇ ਵਿੱਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ...

Read More »
Scroll To Top